Page 494- Gujri Mahala 4- ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ The Lord Himself infuses devotion into His humble devotees. ਵਿਚੇ ਗ੍ਰਿਸਤ ਉਦਾਸ ਰਹਾਈ ॥੨॥ In the midst of family life, they remain unattached. ||2|| Page 599- Sorath Mahala 3- ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ Those who remain wakeful obtain God; through the Word of the Shabad, they conquer their ego. ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ Immersed in family life, the Lord’s humble servant ever remains detached; he reflects upon the essence of spiritual wisdom. ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ Serving the True Guru, he finds eternal peace, and he keeps the Lord enshrined in his heart. ||2||